ਨਵੇਂ ਸਾਫ਼ਟਵੇਅਰਾਂ ਲਈ ਵੈਬ ਉੱਤੇ ਖੋਜ ਕਰਨ ਨੂੰ ਅਲਵਿਦਾ ਕਹੋ। ਉਬੰਤੂ ਸਾਫ਼ਟਵੇਅਰ ਸੈਂਟਰ, ਤੁਸੀਂ ਆਸਾਨੀ ਨਾਲ ਨਵੇਂ ਐਪਸ ਲੱਭ ਅਤੇ ਇੰਸਟਾਲ ਕਰ ਸਕਦੇ ਹੋ। ਕੇਵਲ ਜੋ ਤੁਸੀਂ ਲੱਭ ਰਹੇ ਹੋ ਉਹ ਟਾਈਪ ਕਰੋ, ਜਾਂ ਵਰਗਾਂ ਦੀ ਪੜਚੋਲ ਕਰੋ ਜਿਵੇਂ ਕਿ ਸਾਇੰਸ, ਸਿੱਖਿਆ ਅਤੇ ਗੇਮਾਂ, ਨਾਲ ਹੀ ਹੋਰਾਂ ਯੂਜ਼ਰ ਤੋਂ ਮਦਦਗਾਰ ਸਮੀਖਿਆ ਵੀ।
